Barse Megh Sakhi Ghar Pahun ⛔ Bhai Sarup Singh Roop (Hazoori Ragi Sri Darbar Sahib Sri Amritsar)

Поделиться
HTML-код
  • Опубликовано: 14 окт 2024
  • Barse Megh Sakhi Ghar Pahun Bhai Sarup Singh Roop (Hazoori Ragi Sri Darbar Sahib Sri Amritsar) Ustad ji Bhai Nirmal Singh khalsa ji Hazoori raagi shri darbaar saab Amritsar ji Gurbani kirtan RUclips like and comments #SADHPURI
    ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥
    ੴ ਸਤਿਗੁਰ ਪ੍ਰਸਾਦਿ ॥
    ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
    ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥
    ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
    ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
    ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
    ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
    ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
    ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥
    ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
    ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥
    ⚘⚘⚘⚘🙏🙏🙏🙏🙏🙏🙏🙏

Комментарии • 31

  • @puransingh9081
    @puransingh9081 2 месяца назад

    ਵਾਹਿਗੁਰੂ ਜੀ 🙏🏼🙏🏼🙏🏼💐💐💐

  • @sharanjitkaur5210
    @sharanjitkaur5210 Год назад

    ਭਾਈ ਸਾਹਿਬ ਜੀ ਅਸੀਂ ਜਦੋਂ ਵੀ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਤੋਂ ਤੁਹਾਡਾ ਕੀਰਤਨ ਸੁਣਦੇ ਹਾਂ, ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਯਾਦ ਆਉਂਦੀ ਹੈ, ਤੁਹਾਡੀ ਆਵਾਜ਼ ਬਿਲਕੁਲ ਉਹਨਾਂ ਵਰਗੀ ਹੈ, ਵਾਹਿਗੁਰੂ ਜੀ ਤੁਹਾਡੇ ਉੱਪਰ ਅਤੇ ਤੁਹਾਡੇ ਸਾਰੇ ਜਥੇ ਉੱਪਰ ਆਪਣੀ ਮਿਹਰ ਬਣਾਈ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @GagandeepSingh-i4n
    @GagandeepSingh-i4n 3 месяца назад

    ❤❤❤❤❤❤❤❤

  • @rajindersingh8284
    @rajindersingh8284 Год назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਹਰ ਕਰੋ ਜੀ ਜਸਦੀਪ ਸਿੰਘ ਤੇ ਸੰਦੀਪ ਸਿੰਘ ਤੇ ਜੀ ਮਹਾਰਾਜ ਮੇਹਰ ਕਰੋ ਜੀ,🙏🙏🙏🇨🇦🇨🇦😁😀🎆🌄

  • @kananpreetkour1158
    @kananpreetkour1158 Год назад

    Waheguruji

  • @ap8042
    @ap8042 3 года назад +3

    ਅਵਾਜ ਭਾਈ ਸਾਹਿਬ ਨਿਰਮਲ ਸਿੰਘ ਵਰਗੀ ਲੱਗਦੀ ਆ ਤਹੁਡੇ ਜੀ ਵਹਿਗੂਰ ਮੇਹਰ ਭਰਿਆ ਹਥ ਰੱਖੀ

  • @ravindekaur9078
    @ravindekaur9078 Год назад

    Parmatma hamesha chardi kalach rakhe veerji

  • @harjitkang9190
    @harjitkang9190 3 года назад +2

    ਧਨ ਧਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ

  • @kaydeep.
    @kaydeep. 2 года назад +1

    ਭਾਈ ਸਾਬ ਬੇਹੱਦ ਨੀਰ ਅੱਖੀਆਂ ਚੋਂ ਵਸਿਆ ਅੱਜ। 😥

  • @karandeepsingh2678
    @karandeepsingh2678 3 года назад +3

    ਵਾਹਿਗੁਰੂ

  • @gurbindersingh5598
    @gurbindersingh5598 2 года назад

    Waheguru ji🙏🙏

  • @paramjeetwehegurujikaur6808
    @paramjeetwehegurujikaur6808 3 года назад +2

    Weheguru ji weheguru ji 🌹🌹🌹🌹🌹🌹🌹

  • @savindersingh7845
    @savindersingh7845 Год назад

    Dhan Dhan Baba Deep Singh ji❤❤

  • @kuldipsingh8810
    @kuldipsingh8810 3 года назад +2

    waheguru ji ka Khalsa waheguru ji ki fathe ji rajkot gujrat waheguru ji nam di dat Devo ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏1

  • @kananpreetkour1158
    @kananpreetkour1158 Год назад

    Ditto aawaz mildi hai virji bhai nirmal singh ji naal

  • @SukhdevSingh-gv6uv
    @SukhdevSingh-gv6uv 3 года назад +4

    🙏🏻🙏🏻🙏🏻🙏🏻

  • @charanjitsingh8241
    @charanjitsingh8241 3 года назад +2

    Karo kirpa waheguru

  • @simransingh5423
    @simransingh5423 2 года назад +2

    waheguru ji

  • @kultarnjitsingh6120
    @kultarnjitsingh6120 3 года назад +5

    Bhai Nirmal Singh ji de yaad karva rahey han..... vaheguru mehar karey!

  • @pargatsingh6423
    @pargatsingh6423 3 года назад +3

    ਧੰਨ ਵਾਹਿਗੁਰੂ ਜੀਓ ਕੋਟਿਨ ਕੋਟ ਨਮਸ਼ਕਾਰ

    • @NavrajSingh-h9c
      @NavrajSingh-h9c 3 месяца назад

      Hertghdbdbdbdbdbdbdhdhdhbddhdhdhdgdhdhdhdhdgdgdgdhdhehrgegegrgegdgegeggegegegrgrgrgegdggrggrgrgrgrgegrgrgrgrgrgrgrgrgegdgrgrgegrgegrgrgegrgrgrgrgrgrggrgrgrgrgrgrgrgrgrgrgrgrgrgrgrgrgrgrggrvvvdgdgrgg

    • @NavrajSingh-h9c
      @NavrajSingh-h9c 3 месяца назад

      📡🗼🛰️🧲🗼📡🗼🛰️🗼📡🗼📡🛰️🗼🛰️📡🗼🛰️📡🛰️📡🗼📡🗼🛰️🧲🗼📡🗼🛰️🗼📡🛰️📡🛰️🗼🛰️🛰️🗼📡🗼📡🗼📡

    • @NavrajSingh-h9c
      @NavrajSingh-h9c 3 месяца назад

      Hertghhdhdhdhdhdhdhhdhhddhdhdhdhdhdhdhdbdhdhdhdgdgdhdgdvdvdvdbdgdgrhdhdhdgdhdhdhdhdhdgdhdhhdgdgdgdgdgdgdgggdgdgvdvdvdvdvdvdvdvdvdvdvdgdvdvdvdvvdvdvvdvdvdvdvdvggdgdgrgdgdgdgvdvdvdvdgdgdgggvdgdvdvdvdvvdvvdvvddvdvvdvdvdvdvdgdgdgdgdgdgv

  • @charanjitsingh8241
    @charanjitsingh8241 3 года назад +2

    Waheguru

  • @happydhindsa6438
    @happydhindsa6438 3 года назад +2

    Satnam Waheguru G

  • @bhupinderkaur2008
    @bhupinderkaur2008 3 года назад +2

    VERY NICE JI.
    SAME STYLE OF BHAI SAHIB JI.

  • @kuldeepsinghsodhi7038
    @kuldeepsinghsodhi7038 3 года назад +2

    Bhai sahib's style matches that of Bhal Nirmal Singh ji.

  • @karamsingh6473
    @karamsingh6473 Год назад

    V.h

  • @KulwantSingh-do9kf
    @KulwantSingh-do9kf 3 года назад +2

    Waheguru Ji Ka Khalsa Waheguru Ji Ki Fateh 🙏

  • @jaskaransinghkhalsapb02
    @jaskaransinghkhalsapb02 3 года назад +2

    Waheguru ji

  • @puneetmehar2845
    @puneetmehar2845 3 года назад +2

    Waheguru Ji 🙏